Thursday

ਮਾਣ ਹੈ ਓਹਨਾ ਤੇ

ਮੈਨੂੰ ਮਾਣ ਹੈ



ਆਪਣੇ ਪਿੰਡ ਵੱਡਾ ਘਰ ਤੇ........ ਜਿਸ ਨੇ ਮੇਰੇ ਬਚਪਣ ਨੂੰ ਯਾਦਗਾਰੀ ਬਣਾਇਆ ਹੈ.........


ਓਹ ਸਰਕਾਰੀ ਸਕੂਲ ਜਿੱਥੇ ਪੜਾਈ ਕੀਤੀ ਤੇ ਅਜ ਦੀ ਦੁਨੀਆ ਦੇ ਵਿੱਚ ਲੋਕਾ ਦੇ ਬਰਾਬਰ ਖੜਾ ਕੀਤਾ.......


ਮਾਣ ਹੈ ਓਹਨਾ ਚਾਚੇ ਤਾਇਆਂ ਤੇ, ਜਿਨਾ ਨੇ ਝਿੜਕਾ ਦੇ ਕੇ ਅਕਲ ਦਿਤੀ.............


ਓਸ ਰਬ ਵਰਗੇ ਪਾਪਾ ਤੇ, ਜਿਸ ਨੇ ਦੁਨਿਆ ਦਾਰੀ ਦੇ ਵਣਜ ਸਿਖਾਏ............


ਓਸ ਮਾ ਤੇ ਜਿਸ ਨੇ ਹਰ ਇਕ ਖਵਾਇਸ਼ ਪੂਰੀ ਕੀਤੀ............


ਓਸ ਬੇਬੇ ਬਾਪੂ ਤੇ ਜਿਨਾ ਪਾਪਾ ਦੀ ਕੁੱਟ ਤੋ ਬਚਾਇਆ..... ਜਦ ਕਦੀ ਗਲਤੀ ਹੁੰਦੀ ਸੀ.........


ਮੈਨੂੰ ਮਾਣ ਹੈ ਓਹਨਾ ਯਾਰਾ ਤੇ ਜਿਨਾਂ ਸਕੇ ਭਰਾਵਾਂ ਜਿਨਾ ਪਿਆਰ ਦਿਤਾ..........

PIARA BRAR WADDGHAR MOB.. +919876784076


1 comment: